ਮੌਚਪੁਰ ਪਿੰਡ ਦੀ ਬਦਲੀ ਨੁਹਾਰ, ਕੱਲ੍ਹ 9 ਜਨਵਰੀ ਨੂੰ ਪੰਚਾਇਤ ਭਵਨ ਗੁਰਦਾਸਪੁਰ ਤੋਂ ਪਿੰਡ ਮੌਚਪੁਰ ਨੂੰ ਹੋਵੇਗੀ ਮੁਫ਼ਤ ਬੱਸ ਯਾਤਰਾ ਸ਼ੁਰੂ

ਜਿਲਾ ਪ੍ਰਸ਼ਾਸਨ ਵਲੋਂ ਪਿੰਡ ਮੌਚਪੁਰ ਵਿਖੇ ਪਿਕਨਿਕ ਸਪਾਟ ਬਣਾਉਣ ਲਈ ਕੀਤੇ ਗਏ ਸ਼ਾਨਦਾਰ ਉਪਰਾਲੇ ਗੁਰਦਾਸਪੁਰ, 8 ਜਨਵਰੀ  ( ਮੰਨਣ ਸੈਣੀ  )। ਜ਼ਿਲਾ ਪ੍ਰਸ਼ਾਸ਼ਨ ਗੁਰਦਾਸਪੁਰ ਵਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਕੱਲ੍ਹ 9 ਜਨਵਰੀ ਨੂੰ ਪੰਚਾਇਤ ਭਵਨ ਗੁਰਦਾਸਪੁਰ ਤੋ ਸਵੇਰੇ 9.30 ਵਜੇ ਪਿੰਡ ਮੌਚਪੁਰ (ਮੌਜਪੁਰ) ਯਾਤਰਾ ਲਈ ਵਿਸ਼ੇਸ ਬੱਸ ਰਵਾਨਾ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਾਬ … Continue reading ਮੌਚਪੁਰ ਪਿੰਡ ਦੀ ਬਦਲੀ ਨੁਹਾਰ, ਕੱਲ੍ਹ 9 ਜਨਵਰੀ ਨੂੰ ਪੰਚਾਇਤ ਭਵਨ ਗੁਰਦਾਸਪੁਰ ਤੋਂ ਪਿੰਡ ਮੌਚਪੁਰ ਨੂੰ ਹੋਵੇਗੀ ਮੁਫ਼ਤ ਬੱਸ ਯਾਤਰਾ ਸ਼ੁਰੂ